Charkha Mera Rangla, Which Soney Diya Mekha


Charkha Mera Rangla, Which Soney Diya Mekha,
Weh Main Tenu Yaad Kara, Jaad Charkhe Wal Wekha,

Charkhe De Shishyan Te, Dise Tera Mukh Weh,
Wekh Wekh Mitdi Na, Aakhiya Di Bhuk Weh,
Sine Which Ne Radakdiya, Eh Charkhe Diya Mekha,
Weh Main Tenu Yaad Kara, Jaad Charkhe Wal Wekha,

Din Raat Teriya Raha, Wal Jawa Jhaki Weh,
Tere Bin Asi Wi, Manani Hai Wasakhi Weh,
Sau Sau Peer Manawa, Nale Tho Tho Mathe Teka,
Weh Main Tenu Yaad Kara, Jaad Charkhe Wal Wekha,

Aja Mahi Aaja Tu Wi, Kar Ke Chatiya,
Jatiyeya Ne Soteya Nu, Lawa Layi Batiya,
Kyu Suli Te Tangya, Menu Mereya Lekha,
Weh Main Tenu Yaad Kara, Jaad Charkhe Wal Wekha



चरखा मेरा रंगला, विच सोने दीयां मेखां;
वे मैं तैनू याद करा, जद चरखे वल वेखा;

चरखे दे शिष्यां ते, दिसे तेरा मुख वे;
वेख वेख मिट्दी ना, अंखिया दी भूक वे;
सीने विच न रदकदिया, एह चरखे दिया मेखा;
वे मैं तैनू याद करा, जद चरखे वल वेखा;

 दिन रात तेरिया रहा, वल जावा झाकी वे;
तेरे बिन असी वी, मनानी है वसाखी वे;
सौ सौ पीर मनावां, नाले ठो-ठो माथे टेका;
वे मैं तैनू याद करा, जद चरखे वल वेखा;

आजा माही आजा तू वी, कर के चटिया;
जतियेया ने सोतेया नु, लावा लई बतिया;
क्यूँ सूली ते टांग्या, मैनू मेरेया लेखा;
वे मैं तैनू याद करा, जद चरखे वल वेखा;
 Album: Come Alive (1979)
By: Jagjit Singh & Chitra Singh
Lyrics: Inderjeet Hassanpuri

Listen on YouTube.com
By: Chitra Singh
iTune Apple






2 टिप्‍पणियां:

  1. इस टिप्पणी को लेखक द्वारा हटा दिया गया है.

    जवाब देंहटाएं
  2. ਚਰਖਾ ਮੇਰਾ ਰੰਗਲਾ, ਵਿੱਚ ਸੋਨੇ ਦੀਆਂ ਮੇਖਾਂ।
    ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ।-2
    ਚਰਖੇ ਦੇ ਸ਼ੀਸ਼ਿਆਂ ‘ਚ, ਦਿੱਸੇ ਤੇਰਾ ਮੁੱਖ ਵੇ,
    ਵੇਖ ਵੇਖ ਮਿੱਟਦੀ ਨਾ, ਅੱਖੀਆਂ ਦੀ ਭੁੱਖ ਵੇ।
    ਸੀਨੇ ਦੇ ਵਿੱਚ ਨੇ ਰੜਕਦੀਆਂ , ਇਹ ਚਰਖੇ ਦੀਆਂ ਮੇਖਾਂ
    ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ-2
    ਦਿਨ ਰਾਤ ਤੇਰਿਆਂ ਰਾਹਾਂ, ਵੱਲ ਜਾਂਵਾਂ ਝਾਕੀ ਵੇ,
    ਤੇਰੇ ਬਿਨ ਅਸੀਂ ਕੀ, ਮਨਾਉਣੀ ਏ ਵਿਸਾਖੀ ਵੇ?
    ਸੌ ਸੌ ਪੀਰ ਮਨਾਵਾਂ, ਨਾਲੇ ਥਾਂ-ਥਾਂ ਮੱਥੇ ਟੇਕਾਂ।-2
    ਵੇ ਮੈਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਵੇਖਾਂ-2
    ਆਜਾ ਮਾਹੀ ਆਜਾ, ਤੂੰ ਵੀ ਕਰ ਕੇ ਖੱਟੀਆਂ।
    ਜੱਟੀ ਨੇ ਵੀ ਸੂਟਾਂ ਤੇ, ਲਵਾਂ ਲਈਆਂ ਪੱਟੀਆਂ।
    ਕਿਉਂ ਸੂਲੀ ਤੇ ਟੰਗਿਆ, ਮੈਨੂੰ ਮੇਰਿਆ ਲੇਖਾ।
    ਵੇ ਮੈਂ ਤੈਨੂੰ ਯਾਦ ਕਰਾਂ,ਜਦ ਚਰਖੇ ਵੱਲ ਵੇਖਾਂ-2

    जवाब देंहटाएं